Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kooᴺ. ਨੂੰ। to, unto. ਉਦਾਹਰਨ: ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥ (ਨੂੰ). Raga Sireeraag 5, Chhant 3, 3:1 (P: 81).
|
SGGS Gurmukhi-English Dictionary |
to, for, unto.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੂ) ਲਹਿੰਦੀ ਬੋਲੀ ਵਿੱਚ ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਾਯ. ਕੋ. ਨੂੰ. ਦਾ. ਦੀ. ਪ੍ਰਤਿ. ਤਾਂਈ. “ਪਸਣ ਕੂ ਸਚਾ ਧਣੀ.” (ਵਾਰ ਮਾਰੂ ੨ ਮਃ ੫) “ਤਿਨਾ ਕੂੰ ਮਿਲਿਓਹ.” (ਸ੍ਰੀ ਛੰਤ ਮਃ ੫) “ਜਿੰਦੂ ਕੂੰ ਸਮਝਾਇ.” (ਸ. ਫਰੀਦ) 2. ਫ਼ਾ. [کُو] ਨਾਮ/n. ਗਲੀ. ਕੂਚਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|