Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kéṫak. 1. ਕੀ, ਕਿਹੜੀ। 2. ਕਿਤਨੇ ਹੀ (ਗਿਣਤੀ ਵਿਚ)। 3. ਕਿਸ ਕਦਰ, ਕਿਤਨੀ ਕੁ। 1. what, what to say. 2. many. 3. how much, to what extent. ਉਦਾਹਰਨਾ: 1. ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ Raga Sorath 5, 13, 4:1 (P: 612). ਮਾਨਸ ਕੀ ਕਹੁ ਕੇਤਕ ਬਾਤ ॥ (ਕਿਹੜੀ). Raga Bhairo 5, 46, 3:3 (P: 1149). ਜੇ ਤਖਤਿ ਬੈਸਾਲਹਿ ਤਉ ਦਾਸ ਤੁਮੑਾਰੇ ਘਾਸੁ ਬਢਾਵਹਿ ਕੇਤਕ ਬੋਲਾ ॥ (ਕੀ). Raga Saarang 5, 36, 2:1 (P: 1211). 2. ਕੇਤਕ ਸਿਧ ਭਏ ਲਿਵ ਲਾਗੇ ॥ Raga Gaurhee 10, 37, 1:2 (P: 330). 3. ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥ Raga Gaurhee 5, 131, 1:1 (P: 207).
|
SGGS Gurmukhi-English Dictionary |
how, how many/much, what?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਕਿਤਨੇ। 2. ਕਿਸ ਕ਼ਦਰ. “ਮੈਂ ਮੂਰਖ ਕੀ ਕੇਤਕ ਬਾਤ ਹੈ? ਕੋਟਿ ਪਰਾਧੀ{629} ਤਰਿਆ ਰੇ.” (ਸੋਰ ਮਃ ੫) “ਮਾਨੁਖ ਕੀ ਕਹੁ ਕੇਤਕ ਬਾਤ.” (ਭੈਰ ਮਃ ੫). Footnotes: {629} ਅਪਰਾਧੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|