| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kéṫee. 1. ਕਿਤਨੀ ਹੈ। 2. ਕਿੰਨੀਆਂ ਹੀ, ਕਿਤਨੀਆਂ ਹੀ (ਗਿਣਤੀ ਵਿਚ)। 1. how much/great, good many. 2. many, many times. ਉਦਾਹਰਨਾ:
 1.  ਕੇਤੀ ਦਾਤਿ ਜਾਣੈ ਕੌਣੁ ਕੂਤੁ ॥ Japujee, Guru Nanak Dev, 16:19 (P: 3).
 ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ (ਕਿਤਨੀ ਹੀ ਲੁਕਾਈ). Japujee, Guru Nanak Dev, 38ਸ:6 (P: 8).
 ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ (ਕਈ). Raga Sorath 1, 1, 3:1 (P: 595).
 2.  ਕੇਤੀ ਨਾਰਿ ਵਰੁ ਏਕੁ ਸਮਾਲਿ ॥ Raga Raamkalee 1, Oankaar, 21:6 (P: 932).
 ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥ Salok, Kabir, 198:1 (P: 1375).
 | 
 
 | SGGS Gurmukhi-English Dictionary |  | much, many, innumerable. how many/much? 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਕੇਤੜਾ, ਕੇਤਾ, ਕੇਤਿਕ) ਸੰ. ਕਤਿ-ਕਿਯਤ. ਵਿ. ਕਿਤਨਾ. ਕਿਤਨੀ. ਕਿਸ ਕ਼ਦਰ. “ਆਖਉ ਕੇਤੜਾ.” (ਸੂਹੀ ਅ: ਮਃ ੧) “ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੂਕਾ.” (ਆਸਾ ਅ: ਮਃ ੧) “ਕੇਤੀ ਦਾਤਿ, ਜਾਣੈ ਕੌਣੁ ਕੂਤੁ?” (ਜਪੁ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |