Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kéṫṛaa. ਕਿੰਨਾ ਕੁਝ। how much, how long, how great. ਉਦਾਹਰਨ: ਮੂਰਖ ਮਨ ਸਮਝਾਇ ਆਖਉ ਕੇਤੜਾ ॥ Raga Soohee 1, Asatpadee 3, 4:1 (P: 752). ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥ (ਕਿਤਨਾ ਕੁ). Raga Soohee 3, Vaar 2:2 (P: 786).
|
SGGS Gurmukhi-English Dictionary |
how much, how long, to what extent, how great?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੇਤਾ, ਕੇਤਿਕ, ਕੇਤੀ) ਸੰ. ਕਤਿ-ਕਿਯਤ. ਵਿ. ਕਿਤਨਾ. ਕਿਤਨੀ. ਕਿਸ ਕ਼ਦਰ. “ਆਖਉ ਕੇਤੜਾ.” (ਸੂਹੀ ਅ: ਮਃ ੧) “ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੂਕਾ.” (ਆਸਾ ਅ: ਮਃ ੧) “ਕੇਤੀ ਦਾਤਿ, ਜਾਣੈ ਕੌਣੁ ਕੂਤੁ?” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|