Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kés⒰. ਇਕ ਦਾਨਵ ਜੋ ‘ਕੰਸ’ ਦੀ ਆਗਿਆ ਨਾਲ ਘੋੜੇ ਦੇ ਰੂਪ ਧਾਰ ਕ੍ਰਿਸ਼ਨ ਜੀ ਨੂੰ ਮਾਰਨ ਆਇਆ ਅਤੇ ਕ੍ਰਿਸ਼ਨ ਜੀ ਨੇ ਇਸ ਦੇ ਮੂੰਹ ਵਿਚ ਆਪਣੀ ਬਾਂਹ ਪਾ ਕੇ ਇਸ ਦੇ ਪ੍ਰਾਨ ਕੱਢੇ। one of the demons who with the commands of Kans came to kill Sri Krishan Ji but Krishan Ji killed him with by biting him arm. ਉਦਾਹਰਨ: ਕੰਸੁ ਕੇਸੁ ਚਾਂਡੂਰੁ ਨ ਹੋਈ ॥ Raga Gaurhee 1, Asatpadee 9, 11:1 (P: 225).
|
SGGS Gurmukhi-English Dictionary |
Kasu’ one of the demons who with the commands of Kans came to kill Lord Krishna but Krishna killed him with by biting him arm.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕੇਸੀ 2. “ਕੰਸ ਕੇਸੁ ਮਰਾਹਾ.” (ਸੋਰ ਮਃ ੪) “ਕੰਸ ਕੇਸੁ ਚਾਂਡੂਰੁ ਨ ਕੋਈ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|