Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kéh. 1. ਉਸ ਨੂੰ ਕੀ। 2. ਕਿਵੇਂ। 3. ਕੁਝ ਵੀ। 4. ਕਿਸੇ ਨੂੰ। 5. ਕੋਈ। of whsat avail. 2. how. 3. nothing. 4. none. 5. any. ਉਦਾਹਰਨਾ: 1. ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60). 2. ਕਹਹੁ ਗੁਸਾਈ ਮਿਲੀਐ ਕੇਹ ॥ Raga Gaurhee 5, 98, 1:1 (P: 185). 3. ਤਾ ਕਉ ਹਾਥਿ ਨ ਆਵੈ ਕੇਹ ॥ Raga Gaurhee 5, Sukhmanee 5, 3:8 (P: 268). 4. ਲਾਖ ਕਰੋਰੀ ਮਿਲੈ ਨ ਕੇਹ ॥ Raga Aaasaa 5, 27, 2:3 (P: 377). 5. ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥ Raga Sorath 4, Vaar 5, Salok, 3, 2:3 (P: 644).
|
SGGS Gurmukhi-English Dictionary |
1. like this, in this way. 2. if. 3. any, nothing. 4. how?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਕੈਸੇ. ਕਿਉਂਕਰ. “ਸੁਆਮੀ ਮਿਲੀਐ ਕੇਹ?” (ਗਉ ਮਃ ੫) 2. ਕਿਸੇ ਤਰਾਂ. ਕਿਸੀ ਪ੍ਰਕਾਰ. “ਇਕ ਬੂੰਦ ਨ ਪਵਈ ਕੇਹ.” (ਸ੍ਰੀ ਅ: ਮਃ ੧) ਦੇਖੋ- ਪਵਈ ੨। 3. ਵਿ. ਕੁਝ. ਤਨਿਕ. “ਨਾਨਕ ਰੰਗੁ ਨ ਉਤਰੈ, ਬਿਆ ਨ ਲਗੈ ਕੇਹ.” (ਮਃ ੩ ਵਾਰ ਸੋਰ) 4. ਪੜਨਾਂਵ/pron. ਕਿਸ ਨੂੰ. ਕਿਸ ਤਾਂਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|