Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kéhaa. ਕਿਹੋ ਜਿਹਾ, ਕਿਸ ਪ੍ਰਕਾਰ ਦਾ। of what type, which. ਉਦਾਹਰਨ: ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ Japujee, Guru Nanak Dev, 27:1 (P: 6). ਉਦਾਹਰਨ: ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥ (ਕਿਵੇ ਦਾ, ਕਿਸ ਹਾਲ ਵਿਚ ਹੁੰਦਾ). Raga Sireeraag 1, 8, 4:1 (P: 17). ਤੂੰ ਮੇਰਾ ਰਾਖਾ ਸਭਨੀ ਥਾਈਂ ਤਾ ਭਉ ਕੇਹਾ ਕਾੜਾ ਜੀਉ ॥ (ਕਾਹਦੀ). Raga Maajh 5, 31, 1:3 (P: 103).
|
SGGS Gurmukhi-English Dictionary |
of what type, what, why, which?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਕੈਸਾ. ਕਿਸ ਪ੍ਰਕਾਰ ਦਾ। 2. ਕੈਸੇ. ਕਿਉਂਕਰ. “ਬੁਰਾ ਕਰੇ ਸੋ ਕੇਹਾ ਸਿਝੈ?” (ਸਵਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|