Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kæsee. ਕਿਵੇਂ ਦੀ, ਕਿਸ ਪ੍ਰਕਾਰ ਦੀ, ਕਿਹੋ ਜਿਹੀ। of what type/kind. ਉਦਾਹਰਨ: ਕੈਸੀ ਆਰਤੀ ਹੋਇ ॥ Raga Dhanaasaree 1, Sohlay, 3, 1:1 (P: 13). ਸਤਸੰਗਤਿ ਕੈਸੀ ਜਾਣੀਐ ॥ (ਕਿਹੋ ਜਿਹੀ). Raga Sireeraag 1, Asatpadee 28, 5:1 (P: 72).
|
SGGS Gurmukhi-English Dictionary |
of what type/kind, what sort of, what, how?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੈਸਾ, ਕੈਸਿਕ, ਕੈਸੇ, ਕੈਸੋ) ਕ੍ਰਿ.ਵਿ. ਕਿਸ ਤਰਾਂ ਦਾ. ਕੇਹੋ ਜੇਹਾ. ਕਿਸ ਪ੍ਰਕਾਰ ਸੇ. ਕਿਸ ਤਰਾਂ. “ਕੈਸੇ ਹਰਿਗੁਣ ਗਾਵੈ?” (ਵਡ ਅ: ਮਃ ੩) ਕੇਹੋ ਜੇਹੀ. ਕੇਹੀ। 2. ਕੈਸੀ ਸ਼ਬਦ “ਜੈਸੀ” ਅਰਥ ਵਿੱਚ ਭੀ ਆਇਆ ਹੈ. “ਛਪਾ ਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|