Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ko-é. ਕਿਸੇ ਨੂੰ। any other. ਉਦਾਹਰਨ: ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ Raga Raamkalee 3, Anand, 21:4 (P: 919).
|
Mahan Kosh Encyclopedia |
ਕੋਆ ਦਾ ਬਹੁਵਚਨ। 2. ਪੜਨਾਂਵ/pron. ਕੋਈ. ਕੋਈ ਭੀ. “ਗੁਰ ਬਿਨੁ ਅਵਰੁ ਨ ਜਾਣੈ ਕੋਏ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|