Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kotvaal⒰. ਕੋਤਵਾਲ, ਅਮਨ ਕਾਨੂੰਨ ਦਾ ਜੁੰਮੇਵਾਰ ਅਧਿਕਾਰੀ। Incharge of Police post, one who is the guardian of peace and law. ਉਦਾਹਰਨ: ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥ Raga Malaar, Naamdev, 1, 1:3 (P: 1292).
|
SGGS Gurmukhi-English Dictionary |
courtier, in charge, guardian, watchman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੋਟਵਾਲ) ਦੇਖੋ- ਕੋਟਪਾਲ ਅਤੇ ਕੋਤਵਾਲ. “ਕੋਟਵਾਲੁ ਸੁਕਰਾਸਿਰੀ.” (ਮਲਾ ਨਾਮਦੇਵ) ਦੇਖੋ- ਸੁਕਰਾਸਿਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|