Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kotee. ਕ੍ਰੋੜਾਂ। millions, innumerable. ਉਦਾਹਰਨ: ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ Japujee, Guru Nanak Dev, 3:10 (P: 2). ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥ Raga Sireeraag 4, 67, 2:3 (P: 40).
|
SGGS Gurmukhi-English Dictionary |
[Var.] From Kota
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. a type of undershirt; waistcoat esp. padded one, jersey, cardigan, sweater with full sleeves.
|
Mahan Kosh Encyclopedia |
ਕਮਾਣ ਦਾ ਗੋਸ਼ਾ. ਦੇਖੋ- ਕੋਟਿ 3. “ਗਹਿ ਕੋਟੀ ਦਏ ਚਲਾਇਕੈ। ਰਣ ਕਾਲੀ ਗੁੱਸਾ ਖਾਇਕੈ.” (ਚੰਡੀ ੩) ਕਮਾਣ ਦੇ ਗੋਸ਼ੇ ਨਾਲ ਫੜਕੇ ਰਾਖਸ ਚਲਾ ਦਿੱਤੇ। 2. ਦੇਖੋ- ਕੋਟਿ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|