Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koṫʰree. ਕੋਠੜੀ। chambers, rooms. ਉਦਾਹਰਨ: ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥ Raga Gaurhee 5, 126, 4:1 (P: 206).
|
Mahan Kosh Encyclopedia |
(ਕੋਠਰਾ, ਕੋਠਰੀਆ, ਕੋਠੜੀ) ਕੋਸ਼੍ਠ. ਕੋਠਾ. ਕੋਠੀ. “ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰ.” (ਰਾਮ ਕਬੀਰ) ਸ਼ਰੀਰਕੋਠੇ ਅੰਦਰ ਅੰਤਹਕਰਣ ਰੂਪੀ ਕੋਠੜੀ, ਉਸ ਵਿੱਚ ਆਤਮਵਿਚਾਰ ਕੋਠੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|