Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koṫʰree-aa. ਕੋਠੜੀਆਂ। chambers, rooms. ਉਦਾਹਰਨ: ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ (ਸਰੀਰਕ ਕੋਠੜੀਆ). Raga Soohee 5, 44, 1:1, (P: 746).
|
Mahan Kosh Encyclopedia |
(ਕੋਠਰਾ, ਕੋਠਰੀ, ਕੋਠੜੀ) ਕੋਸ਼੍ਠ. ਕੋਠਾ. ਕੋਠੀ. “ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰ.” (ਰਾਮ ਕਬੀਰ) ਸ਼ਰੀਰਕੋਠੇ ਅੰਦਰ ਅੰਤਹਕਰਣ ਰੂਪੀ ਕੋਠੜੀ, ਉਸ ਵਿੱਚ ਆਤਮਵਿਚਾਰ ਕੋਠੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|