Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koṫʰaa. ਕੋਠੜੀ। house. ਉਦਾਹਰਨ: ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ Raga Saarang 4, Vaar 1, Salok, 2, 1:1 (P: 1237).
|
English Translation |
n.m. room, house,brothel, house of a prostitute, house of ill fame.
|
Mahan Kosh Encyclopedia |
ਦੇਖੋ- ਕੋਸ਼੍ਠ. “ਕੋਠੇ ਮੰਡਪ ਮਾੜੀਆ.” (ਵਾਰ ਆਸਾ) 2. ਕਿਸੇ ਅੰਗ ਦਾ ਪਹਾੜਾ, ਜੋ ਇੱਕ ਖ਼ਾਨੇ ਵਿੱਚ ਲਿਖਿਆ ਹੁੰਦਾ ਹੈ. “ਢੌਂਚੇ ਪੁਨ ਊਠੇ ਜੋਰਨ ਕੋਠੇ ਗ੍ਰਾਮਕਾਰ ਪਟਵਾਰ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|