Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koṫʰé. ਘਰ, ਰਹਿਣ ਦਾ ਸਥਾਨ, ਕੋਠੀ। house, chamber. ਉਦਾਹਰਨ: ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ Raga Aaasaa 1, Vaar 17:2 (P: 472). ਪ੍ਰਹਲਾਦੁ ਕੋਠੇ ਵਿਚ ਰਾਖਿਆ ਬਾਰਿ ਦੀਆ ਤਾਲਾ ॥ (ਬੰਦ ਕਮਰੇ). Raga Bhairo 3, Asatpadee 1, 7:1 (P: 1154).
|
|