Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kosaa. ਕੋਹਾਂ। units of distance. ਉਦਾਹਰਨ: ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ Raga Goojree 5, Sodar, 5, 3:1 (P: 10).
|
English Translation |
adj.m. lukewarm, tepid, slightly warm; (for body) feverish.
|
Mahan Kosh Encyclopedia |
ਸੰ. कोष्ण. ਵਿ. ਥੋੜਾ ਗਰਮ. ਕਿੰਚਿਤ ਉਸ਼੍ਨ। 2. ਫ਼ਾ. ਖੋਜਾ. ਜਿਸ ਦੀ ਠੋਡੀ ਏ ਦਾੜੀ ਦੇ ਬਹੁਤ ਥੋੜੇ ਰੋਮ ਹੋਣ. ਬਕਰੇ ਜੇਹੀ ਦਾੜੀ ਵਾਲਾ। 3. ਫ਼ਾ. [کوشا] ਕੋਸ਼ਾ. ਕੋਸ਼ਿਸ਼ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|