Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kou. 1. ਕਉ, ਨੂੰ। 2. ਦਾ। 3. ਲਈ, ਵਾਸਤੇ। 1. to. 2. of. 3. for. ਉਦਾਹਰਨਾ: 1. ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ Raga Maajh 5, Baaraa Maaha-Maajh, 5:6 (P: 134). 2. ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ ॥ Raga Saarang 1, 3, 4:1 (P: 1198). ਤਿਨ ਕੌ ਅਵਤਾਰੁ ਭਯਊ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥ (ਤਿੰਨਾਂ ਦਾ). Sava-eeay of Guru Ramdas, Bal, 3:3 (P: 1405). 3. ਉਦਮੁ ਕਰਉ ਦਰਸਨੁ ਪੇਖਨ ਕੌ ਕਰਮਿ ਪਰਾਪਤਿ ਹੋਇ ॥ (ਨੂੰ, ਲਈ). Raga Saarang 5, 97, 1:2 (P: 1223). ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥ (ਲਈ). Sava-eeay of Guru Ramdas, ਮਬੁ 5:3 (P: 1404).
|
SGGS Gurmukhi-English Dictionary |
to, of, far, far the sake of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਯ. ਦਾ. ਕਾ. ਦੇਖੋ- ਕਉ. “ਪਦਾਰਥ ਹਿਤ ਕੌ ਦੁਰੈਨ.” (ਸਾਰ ਮਃ ੧) “ਭਗਤਿ ਜੋਗ ਕੌ ਜੈਤਵਾਰ.” (ਸਵੈਯੇ ਮਃ ੫ ਕੇ) 2. ਕ੍ਰਿ.ਵਿ. ਕਦ. ਕਬ. ਦੇਖੋ- ਕੌਲੌ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|