Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirṫaarath⒰. ਸਫਲ, ਫਲੀਭੂਤ। fruitful, rewarding. ਉਦਾਹਰਨ: ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥ (ਮਨੋਰਥ ਪੂਰਾ ਹੋ ਜਾਣਾ). Raga Gaurhee 5, 121, 2:2 (P: 204).
|
SGGS Gurmukhi-English Dictionary |
became fruitful/successful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕ੍ਰਿਤਾਰਥ) ਦੇਖੋ- ਕਿਰਤਾਰਥ. “ਤੀਨ ਸਮਾਏ ਏਕੁ ਕ੍ਰਿਤਾਰਥ.” (ਪ੍ਰਭਾ ਅ: ਮਃ ੧) ਜਦ ਮੋਖ ਦ੍ਵਾਰਾ ਕ੍ਰਿਤਾਰਥ ਹੋਏ, ਤਦ ਧਰਮ ਅਰਥ ਕਾਮ ਸਮਾਏ. “ਹਰਿਨਾਮ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ.” (ਮਾਰੂ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|