Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karisnaa. ਕਾਲਾ, ਕਾਲੇ ਦਿਲ ਵਾਲਾ, ਵੱਢੀਖੋਰ। black, black-hearted, corrupt.
ਉਦਾਹਰਨ:
ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ Raga Raamkalee 1, Asatpadee 1, 5:1 (P: 903).

SGGS Gurmukhi-English Dictionary
corrupt.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਸੰ. कृष्णा ਨਾਮ/n. ਦ੍ਰੋਪਦੀ। 2. ਮਾਯਾ. ਦੇਖੋ- ਕ੍ਰਿਸ੍ਨਾ। 3. ਕਾਲੀ ਦੇਵੀ। 4. ਕਾਲੀ ਦਾਖ। 5. ਅੱਖ ਦੀ ਪੁਤਲੀ. 6. ਕਾਲੀ ਮਿਰਚ। 7. ਇੱਕ ਨਧਾ. ਦੇਖੋ- ਕ੍ਰਿਸ਼ਨ ਗੰਗਾ। 8. ਸ਼੍ਰੀ ਗੁਰੂ ਨਾਨਕ ਦੇਵ ਦਾ ਮਾਮਾ, ਮਾਤਾ ਤ੍ਰਿਪਤਾ ਜੀ ਦਾ ਭਾਈ। 9. ਸੇਠੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਮੁਜ਼ੰਗ (ਲਹੌਰ) ਰਹਿਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ. 10. ਮਘਪਿੱਪਲੀ। 11. ਵਿ. ਕਾਲਾ. ਪਾਪਾਤਮਾ. “ਕਾਜੀ ਕ੍ਰਿਸਨਾ ਹੋਇਆ.” (ਰਾਮ ਅ: ਮਃ ੧) ਰਿਸ਼ਵਤ ਲੈਣ ਕਰਕੇ ਅਤੇ ਧਰਮਨ੍ਯਾਯ ਦਾ ਤ੍ਯਾਗ ਕਰਨ ਤੋਂ ਕ੍ਰਿਸਨਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits