Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karisaanvaa. ਖੇਤੀ ਕਰਨ ਵਾਲੇ, ਕਿਸਾਨ। farmers, tillers, cultivators. ਉਦਾਹਰਨ: ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥ (ਭਾਵ ਹੈ ਕਾਮ, ਕ੍ਰੋਧ, ਲੋਭ ਮੋਹ ਅਹੰਕਾਰ). Raga Maaroo, Kabir, 7, 2:2 (P: 1104).
|
Mahan Kosh Encyclopedia |
ਕਿਸਾਨ ਲੋਕ. ਕਾਸ਼ਤਕਾਰ. ਕ੍ਰਿਸ਼ਿਕਾਰ. “ਪੰਚ ਕ੍ਰਿਸਾਨਵਾ ਭਾਗਿਗਏ ਲੈ ਬਾਧਿਓ ਜੀਉ ਦਰਬਾਰੀ.” (ਮਾਰੂ ਕਬੀਰ) ਭਾਵ- ਪੰਜਗ੍ਯਾਨ ਇੰਦ੍ਰੀਆਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|