Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karoor. ਖੋਟੀ (ਸ਼ਬਦਾਰਥ), ਟੇਡੀ (ਦਰਪਣ), ਜਾਲਮ, ਨਿਰਦਈ (ਮਹਾਨਕੋਸ਼, ਕੋਸ਼)। evil, malicious. ਉਦਾਹਰਨ: ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥ - ਪ੍ਰਭਾ ਬੇਣੀ, ੧, ੧:੨ (1351).
|
SGGS Gurmukhi-English Dictionary |
evil, malicious.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਨਿਰਦਈ. ਜ਼ਾਲਿਮ। 2. ਤੱਤਾ. ਗਰਮ। 3. ਤਿੱਖਾ. ਤੇਜ਼। 4. ਅਕ੍ਰੂਰ ਦੀ ਥਾਂ ਭੀ ਇਹ ਸ਼ਬਦ ਆਇਆ ਹੈ. “ਰਵਿਦਾਸ ਅਜਾਮਲ ਊਧਵ ਕ੍ਰੂਰ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|