Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṛaahaa. ਵਡੀ ਕੜਾਹੀ, ਰਸੋਈ ਦਾ ਇਕ ਬਰਤਨ। cauldron. ਉਦਾਹਰਨ: ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥ (ਹਿਰਦੇ ਰੂਪੀ). Raga Maaroo 5, 14, 1:2 (P: 1002).
|
English Translation |
n.m. cauldron.
|
Mahan Kosh Encyclopedia |
ਦੇਖੋ- ਕਟਾਹ। “ਤਪਤ ਕੜਾਹਾ ਬੁਝਿ ਗਇਆ.” (ਮਾਰੂ ਮਃ ੫) ਇਸ ਥਾਂ ਵਿਕਾਰ ਅਤੇ ਕਲੇਸ਼ਾਂ ਨਾਲ ਤਪੇ ਮਨ ਤੋਂ ਭਾਵ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|