Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺgnaa. ਕੜੇ। bangles, bracelets. ਉਦਾਹਰਨ: ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥ Raga Kaanrhaa 4, Asatpadee 1, 5:1 (P: 1308).
|
Mahan Kosh Encyclopedia |
ਕੰਗਣਾ. ਦੇਖੋ- ਕੰਕਨ ੪."ਸੋਹਤ ਪੀਤ ਦੁਕੂਲ ਧਰੇ ਸ਼ੁਭ ਹਾਥ ਬਿਰਾਜਤ ਹੈ ਕੰਗਨਾ.” (ਨਾਪ੍ਰ) 2. ਦੇਖੋ- ਕੰਕਨ 1. “ਕਰ ਕਰਿ ਕਰਤਾ ਕੰਗਨਾ ਪਹਿਰੈ.” (ਆਸਾ ਮਃ ੧)." Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|