Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺchoo-aa. ਕਚ/ਕੰਚ ਦਾ, ਝੂਠਾ। false glass. ਉਦਾਹਰਨ: ਤਿਤੁ ਲਾਗੇ ਕੰਚੂਆ ਫਲ ਮੋਤੀ ॥ Raga Gaurhee, Kabir, 9, 1:3 (P: 325).
|
Mahan Kosh Encyclopedia |
ਸੰ. कञ्चुक ਕੰਚੁਕ ਨਾਮ/n. ਘੁੰਘਚੀ. ਲਾਲੜੀ. ਰੱਤਕ. “ਲਾਗੇ ਕੰਚੂਆ ਫਲ ਮੋਤੀ.” (ਗਉ ਕਬੀਰ) ਭਾਵ- ਅਵਗੁਣ ਅਤੇ ਸ਼ੁਭਗੁਣ। 2. ਕਰੰਜੂਆ. ਮੀਚਕਾ. ਕੰਡੇਦਾਰ ਇੱਕ ਪੌਦਾ, ਜੋ ਬਹੁਤ ਕੌੜਾ ਹੁੰਦਾ ਹੈ. ਇਸ ਦੇ ਪੱਤੇ ਰਗੜਕੇ ਤਾਪ ਦੂਰ ਕਰਨ ਲਈ ਪਿਆਏ ਜਾਂਦੇ ਹਨ. ਦੋਖੇ, ਕਰੰਜੂਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|