Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺṫʰ. 1. ਗਲਾ, ਸੰਘ। 2. ਗਰਦਨ, ਗਲ। throat viz., heart. 2. neck. ਉਦਾਹਰਨਾ: 1. ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥ (ਭਾਵ ਦਿਲ ਵਿਚ). Raga Todee 5, 30, 2:2 (P: 718). 2. ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥ Salok Sehaskritee, Gur Arjan Dev, 32:1 (P: 1356).
|
SGGS Gurmukhi-English Dictionary |
1. throat, neck. 2. i.e., heart.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. throat, neck.
|
Mahan Kosh Encyclopedia |
ਸੰ. कण्ठ. ਨਾਮ/n. ਗਲਾ. ਗਲ। 2. ਗ੍ਰੀਵਾ. ਗਰਦਨ. “ਕੰਠ ਰਮਣੀਯ ਰਾਮ ਰਾਮ ਮਾਲਾ.” (ਸਹਸ ਮਃ ੫) 3. ਕਿਨਾਰਾ. ਤਟ. ਕੰਢਾ. “ਕੰਠੇ ਬੈਠੀ ਗੁਰਸਬਦਿ ਪਛਾਨੈ.” (ਮਲਾ ਅ: ਮਃ ੧) 4. ਕੰਠਧੁਨਿ. “ਕੋਕਿਲ ਸੋ ਕੰਠ.” (ਕ੍ਰਿਸਨਾਵ) 5. ਵਿ. ਹਿ਼ਫ਼ਜ਼. ਕੰਠਾਗ੍ਰ. “ਗੁਰੁਬਾਨੀ ਕੋ ਕੰਠ ਕਰੀਜੈ.” (ਗੁਪ੍ਰਸੂ) ਦੇਖੋ- ਕੰਠਾਗ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|