Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺṫʰé. 1. ਗਲੇ ਨਾਲ/ਵਿਚ। 2. ਕੰਢੇ। 1. neck. 2. border, bank. ਉਦਾਹਰਨਾ: 1. ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥ Raga Sireeraag 5, Chhant 3, 4:2 (P: 81). ਕੰਠੇ ਮਾਲਾ ਜਿਹਵਾ ਰਾਮੁ ॥ Raga Aasaa, Kabir, 13, 3:1 (P: 478). 2. ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥ Raga Maaroo 1, Asatpadee 11, 6:1 (P: 1016). ਉਦਾਹਰਨ: ਕੰਠੇ ਬੈਠੀ ਗੁਰ ਸਬਦਿ ਪਛਾਨੈ ॥ (ਕੰਢੇ ਭਾਵ ਇਕ ਪਾਸੇ ਇਕਾਂਤ ਵਿਚ). Raga Malaar 1, Asatpadee 5, 1:2 (P: 1275).
|
SGGS Gurmukhi-English Dictionary |
1. neck. 2. border, bank.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|