Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺṫaa. 1. ਕੰਤ/ਪਤੀ ਦੀ। 2. ‘ਕੰਤ’ ਦਾ ਬਹੁ ਵਚਨ, ਪਤੀਆਂ। 3. ਸੰਬੋਧਕ, ਹੇ ਪਤੀ। 1. spouse, husband. 2. spouses, husbands. 3. O my husband!. ਉਦਾਹਰਨਾ: 1. ਏਕਾ ਸੇਜ ਵਿਛੀ ਧਨ ਕੰਤਾ ॥ Raga Soohee 5, 5, 2:1 (P: 737). 2. ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥ Raga Soohee 3, Vaar 6, Salok, 3, 3:1 (P: 787). 3. ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥ Raga Maaroo 5, Vaar 2, Salok, 5, 2:2 (P: 1094).
|
|