| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kaᴺṫ⒰. 1. ਪਤੀ, ਸੁਆਮੀ। 2. ਪ੍ਰਭੂ ਪਤੀ। 1. husband, groom. 2. husband - the Lord. ਉਦਾਹਰਨਾ:
 1.  ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥ Raga Sireeraag 3, 46, 1:2 (P: 31).
 ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥ Raga Dhanaasaree, Naamdev, 3, 3:2 (P: 693).
 ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥ (ਭਾਵ ‘ਜੀਵ’). Raga Aaasaa 5, 3, 2:2 (P: 371).
 2.  ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ ਵਿਹਾਇ ॥ Raga Sireeraag 3, 61, 2:1 (P: 38).
 | 
 
 | SGGS Gurmukhi-English Dictionary |  | husband, husband-God. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |