Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺn⒤. 1. ਮੋਢੇ ਤੇ। 2. ਕੰਨੀਂ, ਕੰਨਾਂ ਵਿਚ। 3. ਕੰਨਾਂ ਨਾਲ। 1. on shoulders. 2. whispers. 3. with ears. ਉਦਾਹਰਨਾ: 1. ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥ Raga Sireeraag 1, Pahray 2, 5:1 (P: 76). 2. ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ Raga Aaasaa 1, Vaar 15, Salok, 1, 1:6 (P: 471). 3. ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ (ਕੰਨਾਂ ਰਾਹੀਂ). Raga Aaasaa 1, Vaar 18ਸ, 1, 2:3 (P: 472).
|
SGGS Gurmukhi-English Dictionary |
1. on/over shoulders. 2. into/with ears.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕੰਨੀ। 2. ਕੰਨ੍ਹੇ (ਕੰਧੇ) ਪੁਰ. “ਕੰਨਿ ਮੁਸਲਾ, ਸੂਫ ਗਲਿ.” (ਸ. ਫਰੀਦ) “ਦੇਖਹੁ! ਬੰਦਾ ਚਲਿਆ ਚਹੁ ਜਣਿਆ ਦੇ ਕੰਨਿ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|