Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺnee. 1. ਕੰਨਾਂ ਨਾਲ/ਰਾਹੀਂ। 2. ਕੰਨਾਂ ਵਿਚ। 1. with ears. 2. in ears. ਉਦਾਹਰਨਾ: 1. ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ Raga Sireeraag 1, 24, 3:1 (P: 23). 2. ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥ Raga Gaurhee, Kabir, 53, 1:1 (P: 334).
|
SGGS Gurmukhi-English Dictionary |
with/in/of ears.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. end, edge, hem, border of cloth or garment, frill, fringe. (2) adv. towards, on the side of, in the direction of; in, by or with ears; cf. ਕੰਨ.
|
Mahan Kosh Encyclopedia |
ਨਾਮ/n. ਪੱਲਾ. ਦਾਮਨ। 2. ਕਿਨਾਰਾ. ਹਾਸ਼ੀਆ। 3. ਕੰਨਾਂ ਵਿੱਚ. ਕਾਨੋ ਮੇ. “ਕੰਨੀ ਬੁਜੇ ਦੇ ਰਹਾ ਕਿਤੀ ਵਗੈ ਪਉਣ.” (ਸ. ਫਰੀਦ) 4. ਕੰਨਾ ਨੂੰ. “ਕੰਨੀ ਸੂਤਕੁ ਕੰਨ ਪੈ ਲਾਇਤਬਾਰੀ ਖਾਹਿ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|