Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kampan. ਕੰਬਣ। tremble. ਉਦਾਹਰਨ: ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥ Raga Aaasaa, Kabir, 15, 3:1 (P: 479).
|
SGGS Gurmukhi-English Dictionary |
tremble.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੰਪ) ਸੰ. ਨਾਮ/n. ਥਰਥਰਾਹਟ. ਕਾਂਬਾ. ਲਰਜ਼ਾ. “ਥਰਹਰ ਕੰਪੈ ਬਾਲਾ ਜੀਉ.” (ਸੂਹੀ ਕਬੀਰ) 2. ਪੰਜਾਬੀ ਵਿੱਚ ਅੰ. ਕੈਂਪ (Camp) ਦੀ ਥਾਂ ਭੀ ਕੰਪ ਸ਼ਬਦ ਵਰਤਿਆ ਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|