Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰakʰaa. ਗੁਰਮੁਖੀ ਲਿਪੀ ਦਾ ‘ਸਤਵਾਂ’ ਅੱਖਰ (ਖ)ਜਿਸ ਦਾ ਉਚਾਰਣ ‘ਕੰਠ’ ਤੋਂ ਹੁੰਦਾ ਹੈ। seventh letter of Gurmukhi script - ‘K’. ਉਦਾਹਰਨ: ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥ Raga Gaurhee 5, Baavan Akhree, 18:1 (P: 253).
|
Mahan Kosh Encyclopedia |
ਖਕਾਰ ਅੱਖਰ ਦਾ ਉੱਚਾਰਣ। 2. ਖ ਅੱਖਰ. “ਖਖਾ, ਖਰਾ ਸਰਾਹਉ ਤਾਹੂ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|