Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰatṇaa. ਕਮਾਉਣਾ। to earn. ਉਦਾਹਰਨ: ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥ Raga Sireeraag 3, 59, 4:3 (P: 37).
|
Mahan Kosh Encyclopedia |
ਕ੍ਰਿ. ਖੱਟਣਾ. ਕਮਾਉਣਾ. ਲਾਭ ਲੈਣਾ. “ਜਾ ਤਉ ਖਟਣ ਵੇਲ, ਤਾਂ ਤੂ ਰਤਾ ਦੁਨੀ ਸਿਉ.” (ਸ. ਫਰੀਦ) “ਸਤਿ ਕੈ ਖਟਿਐ ਦੁਖ ਨਹੀ ਪਾਇਆ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|