Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰataanee. 1. ਰੁਚ/ਪਸੰਦ ਆਈ। 2. ਸਮਾਏ ਰਹਿਣਾ। 3. ਬਣ ਗਈ (ਦਰਪਣ); ਮਿਲ ਗਈ (ਨਿਰਣੈ)। 1. perceived. 2. merged, blended. 3. became, turned into. ਉਦਾਹਰਨਾ: 1. ਜਨ ਕੀ ਧੂਰਿ ਮਨ ਮੀਠ ਖਟਾਨੀ ॥ Raga Gaurhee 5, 169, 1:1 (P: 199). 2. ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥ Raga Aaasaa 5, 135, 2:1 (P: 404). 3. ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥ Raga Dhanaasaree 5, 5, 1:2 (P: 671).
|
SGGS Gurmukhi-English Dictionary |
1. merged with, blended in, turned into. 2. achievement, attainment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਸੰਦ ਆਈ. ਰੁਚੀ. “ਜਨ ਕੀ ਧੂਰਿ ਮਨਿ ਮੀਠ ਖਟਾਨੀ.” (ਗਉ ਮਃ ੫) “ਤਉ ਬਿਧਿ ਨੀਕੀ ਖਟਾਨੀ.” (ਧਨਾ ਮਃ ੫) “ਮਨਿ ਤਨਿ ਚਰਨ ਖਟਾਨੀ.” (ਆਸਾ ਮਃ ੫) ਦੇਖੋ- ਖੱਟ ੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|