Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰatee-aa. 1. ਮ੍ਰਿਤਕ ਸਰੀਰ ਲੈ ਜਾਣ ਵਾਲੀ ਸੀੜੀ, ਬਬਾਣ, ਅਰਥੀ। 2. ਖਟੀ, ਕਮਾਈ। 1. cot on which dead body was placed, bier. 2. earning. ਉਦਾਹਰਨਾ: 1. ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ ॥ Raga Aaasaa, Kabir, 9, 3:1 (P: 478). 2. ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥ Raga Kedaaraa, Kabir, 6, 1:2 (P: 1124).
|
SGGS Gurmukhi-English Dictionary |
1. cot on which dead body was placed, bier. 2. earnings/weath.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. खट्वा- ਖਟ੍ਵਾ. ਮੰਜਾ. ਖਾਟ। 2. ਸੰ. खाटि- ਖਾਟਿ. ਸਿੜ੍ਹੀ. ਮੁਰਦਾ ਲੈਜਾਣ ਦੀ ਅਰਥੀ. “ਖਟੀਆ ਲੇਗਏ ਭਾਈ.” (ਆਸਾ ਕਬੀਰ) 3. ਖੱਟੀ. ਕਮਾਈ. “ਇਤਨਕੁ ਖਟੀਆ ਗਠੀਆ ਮਟੀਆ.” (ਕੇਦਾ ਕਬੀਰ) ਇਤਨੀ ਮਾਇਆ ਖੱਟੀ ਹੈ ਇਤਨੀ ਪੱਲੇ ਹੈ ਇਤਨੀ ਦੱਬੀਹੋਈ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|