Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰatee-æ. 1. ਕਮਾਈਐ। 2. ਫੈਲ ਗਈ, ਖਿਲਰ ਗਈ। 3. ਕਮਾਈ/ਖਟੀ ਵਿਚ ਭਾਵ ਲੰਗਰ ਵਿਚ। 1. earn. 2. because of the announcement. 3. earnings. ਉਦਾਹਰਨਾ: 1. ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ Raga Soohee 4, 10, 2:1 (P: 734). 2. ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ Raga Raamkalee, Balwand & Sata, Vaar 2:1 (P: 966). 3. ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥ Raga Raamkalee, Balwand & Sata, Vaar 2:5 (P: 967).
|
SGGS Gurmukhi-English Dictionary |
1. earn. 2. earnings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਮਾਈਏ. ਲਾਭ ਲਈਏ। 2. ਖ੍ਯਾਤਿ (ਮਸ਼ਹੂਰੀ) ਕਰੀਐ. “ਦੋਹੀ ਖਟੀਐ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|