Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰapaav-hi. 1. ਔਖਾ ਕਰਦੇ ਹਨ, ਦੁੱਖੀ ਕਰਦੇ ਹਨ। 2. ਨਾਸ ਕਰਨਾ, ਮੇਟਨਾ, ਖਤਮ ਕਰਨਾ। 1. torment, trouble. 2. destroy, wreck. ਉਦਾਹਰਨਾ: 1. ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥ Raga Maaroo 1, Solhaa 5, 14:2 (P: 1025). ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥ (ਦੁਖੀ ਕਰਨਾ). Raga Maaroo 1, Solhaa 9, 14:3 (P: 1029). 2. ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕ ਤਿਲੁ ਰੰਗ ॥ Raga Maaroo 5, Solhaa 11, 15:3 (P: 1083).
|
SGGS Gurmukhi-English Dictionary |
be tormented, be troubld, be destroyed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|