Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰapæ. 1. ਖਪ ਕੇ, ਰੁਚਿਤ ਹੋ ਕੇ, ਗਰਕ ਹੋ। 2. ਕੁੜੁ, ਕੁੜੁ ਕੇ, ਖਿਝਕੇ, ਦੁਖੀ ਹੋ ਕੇ। 3. ਨਾਸ/ਖਤਮ (ਹੋ ਜਾਂਦਾ ਹੈ)। 1. bothered, troubled. 2. tormented. 3. dies, finished. ਉਦਾਹਰਨਾ: 1. ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥ Raga Malaar 1, Asatpadee 2, 1:2 (P: 1274). 2. ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥ Raga Vadhans 3, Chhant 6, 2:5 (P: 571). 3. ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥ Raga Sireeraag 1, Asatpadee 9, 5:1 (P: 58).
|
SGGS Gurmukhi-English Dictionary |
is bothered/troubled/tormented; wears out, is consumed/finished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|