Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaré. 1. ਅਸਲ, ਸ਼ੁਧ, ਜੋ ਸਿੱਕਾ ਨਕਲੀ ਨਾ ਹੋਵੇ। 2. ਬਹੁਤ। 3. ਭਲੇ ਪੁਰਸ਼। 4. ਖੋਟ ਰਹਿਤ, ਸ਼ੁਧ, ਚੰਗੇ। 5. ਖੜੋਤੇ। 6. ਕਰੜੇ, ਕਠੋਰ। 7. ਚੰਗੀ। 8. ਖੜੇ ਜਾਣਾ, ਗਵਾਚ ਜਾਣਾ। 9. ਖੜੇ, ਲੈ ਗਏ। 1. genuine. 2. much, very. 3. true, genuine. 4. pure. 5. stood. 6. hard hearted. 7. good, true. 8. lost. 9. took, snatched. ਉਦਾਹਰਨਾ: 1. ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥ Raga Sireeraag 1, Asatpadee 7, 4:2 (P: 57). 2. ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਉ ॥ Raga Maajh 5, 20, 3:3 (P: 100). 3. ਖੋਟੇ ਖਰੇ ਤੁਧੁ ਆਪਿ ਉਪਾਏ॥ ਤੁਧੁ ਆਪੇ ਪਰਖੇ ਲੋਕ ਸਬਾਏ ॥ Raga Maajh 3, Asatpadee 16, 6:1; 2 (P: 119). ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥ Raga Maajh 1, Vaar 18ਸ, 2, 1:11 (P: 146). 4. ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥ Raga Maajh 5, Baaraa Maaha-Maajh, 14:2 (P: 136). ਉਦਾਹਰਨ: ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥ Raga Maajh 1, Vaar 12:6 (P: 143). 5. ਜੋ ਉਬਰੇ ਸੇ ਬੰਧਿ ਲਕੁ ਖਰੇ ॥ (ਲੱਕ ਬੰਨ ਕੇ ਖੜੇ ਹੋ ਗਏ). Raga Gaurhee 5, 78, 1:2 (P: 178). ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥ (ਖੜੇ). Raga Kaliaan 4, Asatpadee 5, 1:1 (P: 1305). 6. ਆਏ ਖਰੇ ਕਠਿਨ ਜਮ ਕੰਕਰਿ ਪਕੜਿ ਲਇਆ ॥ Raga Bihaagarhaa 5, Chhant, 7, 3:2 (P: 546). 7. ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥ (ਚੰਗੀ ਸੇਵਾ ਭਾਵਨਾ ਨਾਲ). Raga Nat-Naraain 4, 1, 1:1 (P: 975). 8. ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥ Raga Maaroo 1, Asatpadee 8, 3:2 (P: 1014). 9. ਜੇਹਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥ (ਖੋਹ ਕੇ ਲੈ ਜਾਂਦਾ ਹੈ). Raga Maaroo 1, Asatpadee 8, 6:1 (P: 1014). ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥ (ਲੈ ਗਏ). Raga Maaroo 1, Asatpadee 8, 8:2 (P: 1014). ਜੰਜੀਰ ਬਾਂਧਿ ਕਰਿ ਖਰੇ ਕਬੀਰ ॥ Raga Bhairo, Kabir, 18, 1:2 (P: 1162).
|
SGGS Gurmukhi-English Dictionary |
[1. var. 2. P. v.] 1. from Kharā. 2. standing
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਖਰਾ, ਖਰਨਾ ਅਤੇ ਖੜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|