Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰalaasee. ਛੁਟਕਾਰਾ। deliverance. ਉਦਾਹਰਨ: ਬੰਦਿ ਖਲਾਸੀ ਭਾਣੈ ਹੋਇ ॥ (ਛੁਟਕਾਰਾ). Japujee, Guru Nanak Dev, 25:10 (P: 5).
|
SGGS Gurmukhi-English Dictionary |
emancipation, spiritual enlightenment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [خلاصی] ਖ਼ਲਾਸੀ. ਨਾਮ/n. ਰਿਹਾਈ. ਛੁਟਕਾਰਾ. ਮੁਕਤਿ. “ਤਿਸੁ ਭਈ ਖਲਾਸੀ ਹੋਈ ਸਗਲ ਸਿਧਿ.” (ਗਉ ਅ: ਮਃ ੫) 2. ਜਹਾਜ ਦਾ ਉਹ ਨੌਕਰ, ਜੋ ਬੰਦਰ ਵਿੱਚ ਬੱਧੇ ਜਹਾਜ ਦਾ ਬੰਧਨ ਖੋਲ੍ਹਦਾ ਹੈ। 3. ਤੰਬੂ ਦੇ ਰੱਸੇ ਖੋਲ੍ਹਕੇ ਖ਼ੇਮੇ ਅਤੇ ਕਨਾਤ ਨੂੰ ਲਪੇਟਨ ਵਾਲਾ ਸੇਵਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|