Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kʰal⒤. ਬੀਜਾਂ ਵਿਚੋਂ ਤੇਲ ਕੱਢ ਲੈਣ ਉਪ੍ਰੰਤ ਬਚਿਆ ਫੋਗ। oil-cake.
ਉਦਾਹਰਨ:
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥ Salok, Kabir, 240:2 (P: 1377).

Mahan Kosh Encyclopedia

ਸੰ. ਨਾਮ/n. ਤੇਲ ਕੱਢਣ ਪਿੱਛੋਂ ਤਿਲ ਸਰਸੋਂ ਆਦਿਕ ਦਾ ਫੋਗ. “ਨਾ ਖਲਿ ਭਈ ਨਾ ਤੇਲ.” (ਸ. ਕਬੀਰ) ਖਲ ਅਤੇ ਖਲਿ ਦੋਵੇਂ ਸੰਸਕ੍ਰਿਤ ਸ਼ਬਦ ਸਹੀ ਹਨ। 2. ਦੇਖੋ- ਖਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits