Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰalo-i-aṛaa. ਖਲੋਤਾ। stood. ਉਦਾਹਰਨ: ਸਾਜਨੜਾ ਮੇਰਾ ਸਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥ Raga Raamkalee 5, Chhant 1, 1:1 (P: 924).
|
SGGS Gurmukhi-English Dictionary |
standing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖਲੋਆ, ਖਲੋਹਾ, ਖਲੋਤਾ) ਖੜਾ ਹੋਇਆ. ਖੜੋਤਾ. ਖੜਾ. “ਨਿਕਟਿ ਖਲੋਇਅੜਾ ਮੇਰਾ ਸਾਜਨੜਾ.” (ਰਾਮ ਛੰਤ ਮਃ ੫) “ਵਿਚਿ ਕਰਤਾਰਪੁਰਖੁ ਖਲੋਆ.” (ਸੋਰ ਮਃ ੫) “ਅਗੈ ਆਇ ਖਲੋਹਾ.” (ਵਾਰ ਰਾਮ ੨ ਮਃ ੫) 2. ਖਲਿਹਾਨ (ਪਿੜ) ਵਿੱਚ. “ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ.” (ਸਵਾ ਮਃ ੩) ਜੋ ਖੇਤ ਬੀਜੀਐ, ਸੋ ਹੀ ਪਿੜ ਵਿੱਚ ਆਵੇਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|