Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kʰavaṇ⒰. ਖਿਮਾ। forgiveness.
ਉਦਾਹਰਨ:
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ Salok, Farid, 127:1 (P: 1384).

SGGS Gurmukhi-English Dictionary
forgiveness.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਖਵ, ਖਵਣ, ਖਵਣਾ) ਕ੍ਰਿ. ਸਹਾਰਨਾ. ਬਰਦਾਸ਼੍ਤ ਕਰਨਾ. “ਪ੍ਰਭ ਦਾਸ ਕਾ ਦੁਖੁ ਨ ਖਵਿਸਕਹਿ.” (ਵਾਰ ਗੂਜ ੨ ਮਃ ੫) “ਨਿੰਦਕ ਸਾਕਤ ਖਵ ਨ ਸਕੈ.” (ਬਸੰ ਅ: ਮਃ ੪) “ਨਿਵਣੁ ਸੁ ਅਖਰੁ ਖਵਣੁ ਗੁਣੁ.” (ਸ. ਫਰੀਦ) ਦੇਖੋ- ਵੇਸ 9. “ਖਵੇ ਨ ਵੰਞਨਿ.” (ਵਾਰ ਗੂਜ ੨ ਮਃ ੫) ਸਹਾਰੇ ਨਹੀ ਜਾਂਦੇ. “ਏਕੁ ਬੋਲ ਭੀ ਖਵਤੋ ਨਾਹੀ.” (ਆਸਾ ਮਃ ੫) ਇੱਕ ਵਾਕ ਭੀ ਸਹਾਰਿਆ ਨਹੀ ਜਾਂਦਾ ਸੀ। 2. ਕ੍ਸ਼ਮਾ (ਖਿਮਾ) ਕਰਨਾ. ਮੁਆਫ ਕਰਨਾ। 3. ਖਪਣਾ. ਜਜ਼ਬ ਹੋਣਾ. “ਆਵਟਣੁ ਆਪੇ ਖਵੈ, ਦੁਧ ਕਉ ਖਪਣ ਨ ਦੇਇ.” (ਸ੍ਰੀ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits