Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰavaas. ਸ਼ਾਹੀ ਨੋਕਰ, ਖਾਸ ਸੇਵਕ। royal servants, assistants. ਉਦਾਹਰਨ: ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥ Raga Goojree 5, 5, 2:2 (P: 496). ਉਦਾਹਰਨ: ਨੇਬ ਖਵਾਸ ਭਲਾ ਦਰਵਾਜਾ ॥ (ਭਾਵ ਗਿਆਨ ਇੰਦ੍ਰੇ). Raga Maaroo 1, Solhaa 16, 15:2 (P: 1037).
|
SGGS Gurmukhi-English Dictionary |
royal servants, assistants.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [خوّاص] ਖ਼ੱਵਾਸ. ਨਾਮ/n. ਖ਼ਾਸ ਦਾ ਬਹੁ ਵਚਨ. ਮੰਤ੍ਰੀ ਨਫਰ ਆਦਿਕ ਸ਼ਾਹੀ ਸੇਵਕ। 2. ਵਿਸ਼ੇਸ਼ ਗੁਣ। 3. ਅ਼. [خبّاس] ਖ਼ੱਬਾਸ. ਸ਼ੇਰ। 4. ਗ਼ੁਲਾਮ। 5. ਲੁਟੇਰਾ. ਡਾਕੂ. “ਕੀਨੇ ਖਰਾਬ ਖਾਨੇ ਖਵਾਸ.” (ਅਜਰਾਜ) 6. ਫ਼ਾ. [خوّاس] ਵਿ. ਪ੍ਰਾਰਥਨਾ ਕਰਨ ਵਾਲਾ. ਅਰਦਾਸੀਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|