Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰavaasee. 1. ਖਾਸ/ਸ਼ਾਹੀ ਸੇਵਕ। 2. ਸੇਵਕੀ, ਚੋਬਦਾਰੀ। royal servants, assistants. 2. service, gate keeping. ਉਦਾਹਰਨਾ: 1. ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ Raga Maajh 1, Vaar 10ਸ, 1, 2:5 (P: 142). 2. ਨਾਰਦ ਸਾਰਦ ਕਰਹਿ ਖਵਾਸੀ ॥ Raga Aaasaa, Kabir, 13, 2:1 (P: 478).
|
SGGS Gurmukhi-English Dictionary |
1. royal servants, assistants. 2. service, gate keeping.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [خوّاصی] ਖ਼ੱਵਾਸੀ. ਸੇਵਕ ਦਾ ਕਰਮ. ਸੇਵਾ. “ਨਾਰਦ ਸਾਰਦ ਕਰਹਿ ਖਵਾਸੀ.” (ਆਸਾ ਕਬੀਰ) 2. ਹਾਥੀ ਦੇ ਹੌਦੇ ਅਥਵਾ- ਬੱਘੀ ਰਥ ਆਦਿਕ ਪਿੱਛੇ ਸੇਵਕ ਦੇ ਬੈਠਣ ਲਈ ਬਣਾਈ ਥਾਂ। 3. ਖ਼ਵਾਸ ਲੋਕ. ਖਵਾਸਮੰਡਲੀ. “ਕਿਆ ਲਸਕਰ ਕਿਆ ਨੇਬ ਖਵਾਸੀ?” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|