Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰasam⒤. 1. ਮਾਲਕ (ਪ੍ਰਭੂ) ਨੇ। 2. ਪਤੀ ਨੂੰ। 3. ਪ੍ਰਭੂ (ਮਾਲਕ) ਵਿਚ। 1. the Master/Lord. 2. to spouse/groom. 3. in Lord/Master. ਉਦਾਹਰਨਾ: 1. ਆਪੇ ਖਸਮਿ ਨਿਵਾਜਿਆ ॥ Raga Sireeraag 1, Asatpadee 28, 16:1 (P: 72). ਲਾਲੇ ਨੋ ਸਿਰਿ ਕਾਰ ਹੈ ਧੁਰਿ ਖਸਮਿ ਫੁਰਮਾਈ ॥ Raga Maaroo 1, Asatpadee 5, 2:1 (P: 1011). 2. ਖਸਮਿ ਦੁਹਾਗਨਿ ਤਜਿ ਅਉਹੇਰੀ ॥ Raga Gond, Kabir, 9, 4:2 (P: 872). ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥ Raga Raamkalee 5, Vaar 15:7 (P: 964). ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ ॥ Raga Maaroo 1, Asatpadee 5, 1:3 (P: 1011). 3. ਖਸਮਿ ਮਿਟੀ ਫਿਰਿ ਭਾਨੀ ॥ Raga Malaar 1, Vaar 19ਸ, 1, 2:4 (P: 1286).
|
SGGS Gurmukhi-English Dictionary |
the/by/from Master/God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਖਸਮ (ਸ੍ਵਾਮੀ) ਨੇ. “ਕਾਢਿ ਕੁਠਾਰ ਖਸਮਿ ਸਿਰ ਕਾਟਿਆ.” (ਬਿਲਾ ਮਃ ੫) 2. ਖਸਮ ਨੂੰ. ਖਸਮ ਦੇ. “ਖਸਮੁ ਮਿਲਿਐ ਸੁਖੁ ਪਾਇਆ.” (ਮਾਰੂ ਅ: ਮਃ ੧) ਖਸਮ ਦੇ ਮਿਲਣ ਤੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|