Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaa-ee-æ. 1. ਖਾਈਐ, ਸੇਵਨ ਕਰੀਏ। 2. ਸਹਾਰੀਏ। 1. eat, partake. 2. bear, suffer. ਉਦਾਹਰਨਾ: 1. ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ Raga Maajh 1, Vaar 14:4 (P: 144). 2. ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥ Raga Raamkalee, Guru Nanak Dev, Sidh-Gosat, 9:3 (P: 939).
|
|