Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaa-é. 1. ਖਾਂਦਾ ਹੈ। 2. ਖਤਮ ਕਰਦਾ, ਹੜਪਦਾ। 3. ਖਾਂਦਾ ਭਾਵ ਸਹਾਰਦਾ ਹੈ । 1. eat, partake. 2. devour. 3. bears. ਉਦਾਹਰਨਾ: 1. ਨਾਮੁ ਨ ਲੇਵੈ ਮਰੈ ਬਿਖੁ ਖਾਏ ॥ Raga Maajh 3, Asatpadee 17, 6:2 (P: 119). 2. ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥ Raga Maajh 3, Asatpadee 26, 2:3 (P: 125). 3. ਜਮ ਦਰਿ ਬਧਾ ਚੋਟਾ ਖਾਏ ॥ Raga Maajh 1, Asatpadee 1, 4:2 (P: 109).
|
SGGS Gurmukhi-English Dictionary |
[Var.] From Khāu
SGGS Gurmukhi-English Data provided by
Harjinder Singh Gill, Santa Monica, CA, USA.
|
|