Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaakoo. ਧੂੜ, ਮਿਟੀ। dust. ਉਦਾਹਰਨ: ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥ (ਮਿੱਟੀ ਵਿਚ). Raga Sireeraag 5, 93, 1:2 (P: 50).
|
SGGS Gurmukhi-English Dictionary |
in/with dust.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਖਾਕ ਸ਼ਬਦ ਨਾਲ ਦੁਲੈਂਕੇ ਸੰਬੰਧ ਬੋਧਕ ਹਨ. ਖਾਕ ਦੇ. “ਖਿਨ ਮਹਿ ਰੁਲਤਾ ਖਾਕੂ ਨਾਲਿ.” (ਗੌਂਡ ਮਃ ੫) 2. ਵਿ. ਖ਼ਾਕ ਦਾ ਬਣਿਆਂ ਹੋਇਆ. “ਖਾਕੂ ਖਾਕ ਰਲੈ.” (ਬਿਲਾ ਅ: ਮਃ ੧) 3. ਨਾਮ/n. ਪ੍ਰਿਥਿਵੀ. ਦੇਖੋ- ਖ਼ਾਕ 2. “ਖਾਕੂ ਜੇਡੁ ਨ ਕੋਇ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|