Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaaḋʰæ. ਖਾਨ ਨਾਲ। eating, partaking. ਉਦਾਹਰਨ: ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ Raga Sireeraag 1, 7, 1:2 (P: 16). ਉਦਾਹਰਨ: ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥ (ਭਾਵ ਪੀਣ ਨਾਲ). Raga Bihaagarhaa 4, Vaar 12, Salok, Mardaanaa, 1:6 (P: 553).
|
Mahan Kosh Encyclopedia |
ਖਾਣ ਤੋਂ. ਖਾਨੇ ਸੇ. “ਕਿਆ ਖਾਧੈ ਕਿਆ ਪੈਧੈ ਹੋਇ?” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|